ਹੇਮਕੁੰਟ ਸਾਹਿਬceriu
| ਹੇਮਕੁੰਟ ਸਾਹਿਬ ਅੰਗਰੇਜ਼ੀ: Hemkund Sahib ਹਿੰਦੀ: हेमकुंट ਹੇਮਕੁੰਟ | |
|---|---|
| ਯਾਤਰਾ ਸਥਾਨ | |
|
| |
|
ਹੇਮਕੁੰਟ ਸਾਹਿਬ ਹੇਮਕੁੰਟ ਸਾਹਿਬ | |
| |
| ਦੇਸ਼ |
|
| ਪ੍ਰਾਂਤ | ਉਤਰਾਖੰਡ |
| District | ਚਮੋਲੀ ਜ਼ਿਲ੍ਹਾ |
| ਉਚਾਈ | 4,632.96 |
| • ਘਣਤਾ | /ਕਿ.ਮੀ.੨ (/ਵਰਗ ਮੀਲ) |
| Languages | |
| • Official | ਹਿੰਦੀ |
| ਟਾਈਮ ਜ਼ੋਨ | IST (UTC+5:30) |
| PIN | 249401 |
| ਵੈੱਬਸਾਈਟ |
www |
ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿੱਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ 'ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ।[1] ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।
ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਬਤ ਹੈ। ਇਸ ਅਸਥਾਨ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੇ ਗਏ ਦਸਮ ਗ੍ਰੰਥ ਵਿੱਚ ਆਉਂਦਾ ਹੈ; ਇਸ ਕਰਕੇ ਇਹ ਉਹਨਾਂ ਲੋਕਾਂ ਲਈ ਖ਼ਾਸ ਮਹੱਤਵ ਰੱਖਦਾ ਹੈ ਜੋ ਦਸਮ ਗ੍ਰੰਥ ਵਿੱਚ ਵਿਸ਼ਵਾਸ ਰੱਖਦੇ ਹਨ।
ਨਿਰੁਕਤੀ[ਸੋਧੋ]
ਹੇਮਕੁੰਟ ਇੱਕ ਸੰਸਕ੍ਰਿਤ ਨਾਂ ਹੈ ਜੋ ਹੇਮ ("ਬਰਫ਼") ਅਤੇ ਕੁੰਡ ("ਕਟੋਰਾ") ਤੋਂ ਆਇਆ ਹੈ। ਦਸਮ ਗ੍ਰੰਥ ਮੁਤਾਬਕ ਇਹ ਉਹ ਥਾਂ ਹੈ ਜਿੱਥੇ ਪਾਂਡੂ ਰਾਜੇ ਨੇ ਯੋਗ ਸਾਧਿਆ ਸੀ।
ਹਵਾਲੇ[ਸੋਧੋ]
- ↑ Hemkunt Sahib at Google maps Satellite view: lake, Gurudwara building on west shore, zigzag pilgrim path from Ghanaria (2 km west) to west shore. Terrain view: Hemkunt Sahib at 4,200 m, Ghanaria at 3,100 m.
| ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |